rumaal diljit dosanjh sardaarji 2

Rumaal Lyrics| Sardaarji 2 | Diljit Dosanjh New Punjabi Song

Rumaal | Sardaarji 2 | Diljit Dosanjh New Punjabi Song- Here we provide you Latest punjabi song Rumaal lyrics and video sung by diljit dosanjh , rumaal lyrics written by ranbir singh and label by popular punjabi company speed record. We will provide lyrics in english and punjabi both languages.

revisit for more songs lyrics and keep enjoying.

Rumaal Lyrics
rumaal diljit dosanjh sardaarji 2

Song Details

Song : Rumaal
Artist : Diljit Dosanjh
Music : Nick Dhammu
Lyrics : Ranbir Singh

Label : Speed Records

 

Rumaal lyrics Sardaarji 2 in Punjabi (ਪੰਜਾਬੀ)

ਗਬਰੂ ਦੇ ਚੈਨ ਗਯਾ
ਪਹਿੱਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ (x2)

ਸੋ ਵਾਟ ਦੇ ਬਲਬ ਵਾਂਗੂ ਫਿਰੇ ਲਿਸ਼ਕੀ
ਤੇਰੇ ਪਿੱਛੇ ਮਾਮਲੇ ਨੇ ਜਿਥੇ ਰਿਸਕੀ
ਤੈਨੂੰ ਪਾਉਣ ਦੇ ਪਲਾਨ ਵਿਚ ਘੁੰਮਦਾ

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਅੱਖਾਂ ਵਿਚ ਰੱਖਦੀ ਬਰੂਦ ਜੇਹਾ ਸੂਰਮਾ
ਜਵਾਨੀ ਪੂਰੀ ਚਲਕੇ
ਉੱਤੋਂ ਜ਼ੁਲਫ਼ਾਂ ਮੁਲਾਇਮ
ਕਰ ਚੜਿਆਂ ਰਕਾਨੇ ਨੀ ਤੂ
ਕੇਸ਼ ਨਿਖਾਰ ਮਲਮਲ ਕੇ
ਕੇਸ਼ ਨਿਖਾਰ ਮਲਮਲ ਕੇ

ਗੱਲਾਂ ਧੁੱਪ ਨਾਲ ਹੋਇਆ ਚਿੱਟੀਆਂ
ਜਿਵੇ ਹੁੰਦਾ ਏ ਨਿਖਾਰ ਕੱਚੀ ਖੁਮਬ ਦਾ

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਹੋ ਕਰ ਹੀ ਦੇਣੀ ਆ
ਤੈਨੂੰ ਦਿਲ ਵਾਲੀ ਗੱਲ ਨੀ
ਦਲੇਰੀ ਜੇਹੀ ਭਰ ਕੇ
ਜੇਹੜੇ ਤੇਰੇ ਪਿੱਛੇ
ਫਿਰ ਦੇ ਬਨਾਇ ਬਿੱਲੋ ਲੈਣਾ
ਨੀ ਮੈਂ ਰੱਖ ਦੇਣੇ ਇਕ ਪਾਸੇ ਕਰਕੇ
ਰੱਖ ਦੇਣੇ ਇਕ ਪਾਸੇ ਕਰਕੇ

ਓ ਤੇਰੇ ਆਸ਼ਿਕ਼ ਨਾ ਰਹਿਣ ਦੇਣੇ ਨੀ
ਮੁੰਡਾ ਬੂਰੀਆਂ ਦੇ ਡੋਕੇ ਫਿਰੇ ਚੁੰਗਦਾ

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ…….

Rumaal lyrics Sardaarji 2 in English

Gabru de chain gaya
Phirre reshmi rumal tera chumda

Gabru de chain gaya
Phirre reshmi rumal tera chumda

100 watt de bulb wangu phirre lishki
Tere piche maamle ne jithe risky
Tenu paun de plan vich ghumda

Gabru de chain gaya
Phirre reshmi rumaal tera chumda

Gabru de chain gaya
Phirre reshmi rumaal tera chumda

Akhaan vich rakhdi barood jeha soorma
Jawani poori chalke
Utto zulfan mulayam
Kar chadiyan rakane ni tu
Kesh nikhar malmal ke
Kesh nikhar malmal ke

Gallan dhup naal hoiya chittiyan
Jive hunda ae nikhar kachi khumb da

Gabru de chain gaya
Fire reshmi rumal tera chumda

Ho kar hi deni aa
Tainu dil wali gal ni
Daleri jehi bhar ke
Jehre tere piche
Phir de banayi billo lina
Ni main rakh dene ik paase karke
Rakh dene ik paase karke

O tere aashiq na rehn dene ni
Munda booriyan de doke firre chungda

Gabru de chain gaya
Phirre reshmi rumaal tera chumda

Gabru de chain gaya
Phirre reshmi rumal tera chumda

 

Share Rumaal Lyrics” with your friends and family on social media sites with simple using below provided buttons. Thanks for visiting. If you found any mistake in lyrics then please comment we will review this and will remove that mistake

 

Related Post

Comments

comments

1 year ago